ਬਰੈਂਪਟਨ 'ਚ 20 ਸਾਲਾਂ ਖੁਸ਼ਨੀਤ ਕੌਰ ਨੇ ਕੀਤੀ ਖ਼ੁਦਕੁਸ਼ੀ | Brampton Canada News | OneIndia Punjabi

2023-02-08 1

ਕੈਨੇਡਾ ਦੇ ਬਰੈਂਪਟਨ ਤੋਂ ਖ਼ਬਰ ਸਾਹਮਣੇ ਆਈ ਹੈ, ਜਿੱਥੇ 20 ਸਾਲਾਂ ਖੁਸ਼ਨੀਤ ਕੌਰ ਨੇ ਖ਼ੁਦਕੁਸ਼ੀ ਕਰ ਲਈ ਹੈ | ਦੱਸਿਆ ਜਾ ਰਿਹਾ ਕਿ ਖੁਸ਼ਨੀਤ ਕੌਰ ਡਿਪ੍ਰੈਸ਼ਨ ਦਾ ਸ਼ਿਕਾਰ ਸੀ | ਜਿਸਦੇ ਚਲਦਿਆਂ ਉਸਨੇ ਇਹ ਕਦਮ ਉਠਾਇਆ |
.
20-year-old Khushneet Kaur committed sui.cide in Brampton.
.
.
.
#bramptonnews #canadanews #khushneetkaur

Videos similaires